Video:- ਆਪ੍ਰੇਸ਼ਨ ਲੋਟਸ ਤਹਿਤ ਸਾਡੇ 35 ਵਿਧਾਇਕਾਂ ਨੰ ਤੋੜਨ ਦੀ ਕੋਸ਼ਿਸ਼, 10 MLAs ਨੂੰ ਆਏ ਫੋਨ, ਸ਼ੀਤਲ ਅੰਗੁਰਾਲ ਨੂੰ ਜਾਨੋਂ ਮਾਰਨ ਦੀ ਧਮਕੀ- ਹਰਪਾਲ ਚੀਮਾ

ਚੰਡੀਗੜ੍ਹ, 14 ਸਤੰਬਰ (ਦਾ ਪੰਜਾਬ ਵਾਇਰ)। ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ (Haral Singh Cheema) ਨੇ ਇਕ ਦਰਜਨ ਵਿਧਾਇਕਾਂ ਦੀ ਹਾਜ਼ਰੀ ‘ਚ ਚੰਡੀਗੜ੍ਹ ‘ਚ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਜਿਨ੍ਹਾਂ ਨੂੰ 25-25 ਹਜ਼ਾਰ ਕਰੋੜ ਰੁਪਏ ਦੀ ਪੇਸ਼ਕਸ਼ ਹੋਈ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਲੋਟਸ ਤਹਿਤ ਭਾਜਪਾ ਆਗੂਆਂ ਨੇ ਕਰਨਾਟਕ, ਗੋਆ, ਅਰੁਨਾਚਲ ਪ੍ਰਦੇਸ਼ … Continue reading Video:- ਆਪ੍ਰੇਸ਼ਨ ਲੋਟਸ ਤਹਿਤ ਸਾਡੇ 35 ਵਿਧਾਇਕਾਂ ਨੰ ਤੋੜਨ ਦੀ ਕੋਸ਼ਿਸ਼, 10 MLAs ਨੂੰ ਆਏ ਫੋਨ, ਸ਼ੀਤਲ ਅੰਗੁਰਾਲ ਨੂੰ ਜਾਨੋਂ ਮਾਰਨ ਦੀ ਧਮਕੀ- ਹਰਪਾਲ ਚੀਮਾ